PSPCL latest posts 2017- Junior Engineer/ Sub Station Attendant/ Lower Division Clerk/ Typists
PSPCL ਬਹੁਤ ਹੀ ਜਲਦ Junior Engineer/ Sub Station Attendant/ Lower Division Clerk/ Typist ਦੀਆਂ ਭਰਤੀਆਂ ਸ਼ੁਰੂ ਕਰਨ ਵਾਲਾ ਹੈ. ਇਹਨਾ ਭਰਤੀਆਂ ਦੀ ਕੁਲ ਗਿਣਤੀ 853 ਦੇ ਲਗਭਗ ਹੋਵੇਗੀ.
Online Form ਸ਼ੁਰੂ ਹੋਣ ਦੀ ਮਿਤੀ :- 18 ਦਿਸੰਬਰ 2017
ਜਿਆਦਾ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ.
PSPCL going to recruit Junior Engineer/ Sub Station Attendant/ Lower Division Clerk very soon. Online form will be opened from 18th December 2017.
0 Comments