ਬੇਰੁਜਗਾਰ ਲਾਇਨਮੈਨਾਂ ਦਾ ਸੰਗਰਸ਼ ਆਇਆ ਆਖਰੀ ਪੜਾ ਵਿਚ
ਲਾਇਨਮੈਨਾਂ ਦਾ ਸੰਗਰ੍ਸ਼ ਅੱਜ ਇਕ ਮੁਕਾਮ ਤੇ ਪਹੁੰਚਣ ਜਾ ਰਿਹਾ ਹੈ| ਪੰਜਾਬ ਸਰਕਾਰ ਆਪਣੇ CRA289 ਵਿਚ ਸ਼ੋਧ ਕਰਨ ਜਾ ਰਹੀ ਹੈ. ਜਿਸਦੇ ਵਿਚ ਉਹ ਲਾਇਨਮੈਨਾਂ ਦੀ ਉਮਰ 37 ਸਾਲ ਤੋ ਬਦਾ ਕੇ 42 ਸਾਲ ਕਰਨ ਜਾ ਰਹੀ ਹੈ| ਇਸਦਾ ਮਤਲਵ ਇਹ ਹੋਵੇਗਾ ਕਿ ਜੋ ਲਾਇਨਮੈਨ 37 ਸਾਲ ਤੋ ਲੈ ਕੇ 42 ਸਾਲ ਦੇ ਵਿਚ ਹਨ ਉਹ ਹੁਣ ਫੋਰਮ ਭਰ ਸਕਣਗੇ. ਜਿਸਦੇ ਸਦਕਾ ਉਹਨਾ ਦੀ ਨੋਕਰੀ ਮੇਰਿਟ ਦੇ ਅਧਾਰ ਤੇ ਲਗ ਸਕਦੀ ਹੈ | ਇਸ ਸ਼ੋਧ ਤੋ ਪੇਹਲਾਂ.ਪੰਜਾਬ ਦੇ ਬਹੁਤ ਸਾਰੇ ਲਾਇਨਮੈਨਾਂ ਜੋ ਬਹੁਤ ਸਮੇ ਤੋ ਅਪਨੀ ਨੋਕਰੀ ਲਈ ਸੰਘਰਸ਼ ਕਰ ਰਹੇ ਹਨ, ਉਹ ਪੋਸਟਾਂ ਅਪਲਾਈ ਕਰ ਸਕਦੇ ਹਨ |
ਇਸਦੇ ਨਾਲ ਹੀ ਪੰਜਾਬ ਸਰਕਾਰ ਨੇ 1300 ਪੋਸਟਾਂ ਵਧਾ ਕੇ ਕੁਲ ਸਹਾਇਕ ਲਾਇਨਮੈਨਾਂ ਦੀਆਂ ਪੋਸਟਾਂ 2800 ਕਰ ਕਰ ਦਿਤੀਆਂ ਹਨ | ਇਹਨਾ ਦੀ ਆਨਲਾਇਨ ਰਜਿਸਟ੍ਰੇਸ਼ਨ ਅਜ ਜਾਂ ਕਲ ਵਿਚ ਸ਼ੁਰੂ ਹੋਣ ਜਾ ਰਹੀ ਹੈ| OFFICIAL SITE ਦਾ ਲਿੰਕ ਨੀਚੇ ਦਿਤਾ ਗਿਆ ਹੈ ਜਿਸਤੋ ਤੁਸੀਂ ਆਨਲਾਇਨ ਅਪਲਾਈ ਕਰ ਸਕਦੇ ਹੋ| GK-CLUB ਇਛਾ ਰਖਦਾ ਹੈ ਕੇ ਜੀਨੇ ਵੀ ਬੇਰੁਜਗਾਰ ਲਾਇਨਮੈਨਾਂ ਨੇ ਇਸ ਮੋਹਿਮ ਵਿਚ ਸੰਘਰਸ਼ ਕੀਤਾ ਉਹਨਾ ਸਬਨੂ ਅੱਜ ਉਹਨਾ ਦੀ ਮੇਹਨਤ ਦਾ ਫਲ ਮਿਲੇਗਾ.
ਇਹ ਖਬਰ ਸਬਤੋ ਪੇਹਲਾਂ GK-CLUB ਦੇ ਦੇ ਅਫਿਸ਼ਿਆਲ ਬਲੋਗ ਤੇ ਪ੍ਰਕਾਸ਼ਤ ਕੀਤੀ ਗਈ ਹੈ| ਵਧੇਰੇ ਜਾਣਕਾਰੀ ਲਈ ਬਣੇ ਰਹੋ ਸਾਡੇ ਨਾਲ|
Apply Online Here : APPLY NOW
Detailed Notification: OFFICIAL NOTIFICATION
Apply Online Here : APPLY NOW
Detailed Notification: OFFICIAL NOTIFICATION
GK CLUB TEAM
Er. Dilbag Mehta
0 Comments