Punjab Current Affairs Listed Below
→ਹਾਲ ਹੀ ਵਿੱਚ ਕਿਸ ਦੇਸ਼ ਨੇ 22 ਭਾਰਤੀ ਕੇਦੀਆਂ ਨੂੰ ਰਿਹਆ ਕਿੱਤਾ ਹੈ? - ਕੁਵੈਤ ਨੇ |
→ਕਿਨੇ ਸੂਬਿਆਂ ਦੇ ਰਾਜਪਾਲ ਹਾਲ ਹੀ ਵਿਚ ਨਿਯੁਕਤ ਹੋਏ ਹਨ?- 5 |
→ਬਨਵਾਰੀਲਾਲ ਪੁਰੋਹਿਤ ਜੀ ਕਿਥੋਂ ਦੇ ਰਾਜਪਾਲ ਨਿਯੁਕਤ ਕਿੱਤੇ ਗਏ ਹਨ?- ਤਾਮਿਲ ਨਾਡ੍ਦੁ ਦੇ|
→ਸੱਤਿਆਪਾਲ ਮਲਿਕ ਕਿਥੋਂ ਦੇ ਨਵੇਂ ਰਾਜਪਾਲ ਹੋਣਗੇ?- ਬਿਹਾਰ ਦੇ|
→ਜਗਦੀਸ਼ ਮੁਖੀ ਕਿਥੋਂ ਦੇ ਨਵੇਂ ਰਾਜਪਾਲ ਹੋਣਗੇ?- ਆਸਾਮ ਦੇ|
→ਰਾਜਪਾਲ ਜਗਦੀਸ਼ ਮੁਖੀ ਕਿਸ ਦੀ ਥਾਂ ਸੰਭਾਲਣਗੇ?- ਸ਼੍ਰੀ ਪੁਰੋਹਿਤ ਜੀ ਦੀ |
→ਗੰਗਾ ਪ੍ਰਸਾਦ ਕਿਥੋਂ ਦੇ ਨਵੇਂ ਰਾਜਪਾਲ ਨਿਉਕਤ ਕਿਤੇ ਗਏ? - ਮੇਘਾਲਿਆ ਦੇ |
→ਦਵਿੰਦਰ ਜੋਸ਼ੀ ਕਿਥੋਂ ਦੇ ਰਾਜਪਾਲ ਨਿਉਕਤ ਕਿਤੇ ਗਏ ਹਨ?- ਅੰਡੇਮਾਨ ਨਿਕੋਬਾਰ ਦੇ|
→ਐਡਮਿਰਲ ( ਸੇਵਾ ਮੁਕਤ) ਦਵਿੰਦਰ ਜੋਸ਼ੀ ਜੀ ਕਿਸ ਦੀ ਥਾਂ ਉਪ ਰਾਜਪਾਲ ਨਿਉਕਤ ਕਿਤੇ ਗਏ ਹਨ? - ਸ਼੍ਰੀ ਮੁਖੀ ਦੀ ਥਾਂ|
→ਕਿਸ ਫਿਲਮ ਅਦਾਕਾਰ ਦਾ ਹਾਲ ਹੀ ਵਿਚ ਦੇਹਾਂਤ ਹੋਇਆ?- ਟੋਮ ਅਲਟਰ ਦਾ|
→ਕਮਿਊਨਿਸਟ ਪਾਰਟੀ ਦੀ ਸੂਬਾ ਕਮੇਟੀ ਦੇ ਸਕੱਤਰ ਕੋਣ ਚੁਨੇ ਗਏ?- ਗੁਰਮੀਤ ਸਿੰਘ ਬਖ਼ਤਪੁਰਾ|
→ਮਹਾਂਕਵੀ ਭਾਈ ਸੰਤੋਖ ਸਿੰਘ ਜੀ ਦਾ ਜਨਮ ਦਿਹਾੜਾ ਕਦ ਮਨਾਇਆ ਜਾ ਰਿਹਾ ਹੈ?- 5 ਅਕਤੂਬਰ ਨੂੰ|
→ਪੀਏਯੂ ਵਲੋਂ ਕਿਨੀਆਂ ਸੁਪਰ ਐਸਐਮਐਸ ਤਕਨਾਲੋਜੀ ਵਾਲੀ ਕੰਪਨੀਆਂ ਨਾਲ ਸਮਝੋਤਾ ਕੀਤਾ ਗਿਆ? - 7
→ਕੈਪਟਨ ਜੀ ਐਸ ਸਿਧੂ (ਸੇਵਾ ਮੁਕਤ) ਨੇ ਹਾਲ ਹੀ ਹੋਈ ਚੀਨ 'ਚ 20ਵੀ ਏਸ਼ੀਅਨ ਮਾਸਟਰਜ਼ ਅਥਲੇਟਿਕ ਚੈਮਪੀਅਨਸ਼ਿਪ ਕਿਨੇ ਰਿਕਾਰਡ ਕਾਇਮ ਕਿਤੇ?- 2|
0 Comments